Return to Main Menu

 

Introduction

ਜਾਣ-ਪਛਾਣ

Springfield Funeral Home understands the discomfort and vulnerability many feel when making final arrangements for a loved one.   We greatly appreciate the confidence you place in us while caring for your loved one.

ਸਪਰਿੰਗਫੀਲਡ ਫਿਊਨਰਲ ਹੋਮ ਉਸ ਤਕਲੀਫ਼ ਅਤੇ ਬੇਵੱਸੀ ਨੂੰ ਸਮਝਦਾ ਹੈ ਜਿਹੜੀ ਆਪਣੇ ਪਿਆਰੇ ਲਈ ਅੰਤਿਮ ਪ੍ਰਬੰਧ ਕਰਨ ਵੇਲੇ ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ। ਆਪਣੇ ਪਿਆਰੇ ਦੀ ਸੰਭਾਲ ਕਰਨ ਦੌਰਾਨ ਸਾਡੇ ਵਿਚ ਦਿਖਾਏ ਗਏ ਭਰੋਸੇ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ।  

We have prepared this information specifically for the Sikh community in the Central Okanagan/Kelowna area as a guide for funeral services in keeping with the Sikh faith.  Our goal is to do everything we can to assist you in honoring your loved one.

ਅਸੀਂ ਇਹ ਜਾਣਕਾਰੀ ਸੈਂਟਰਲ ਓਕਨਆਗਨ/ਕਲੋਨਾ ਏਰੀਏ ਵਿਚਲੇ ਸਿੱਖ ਭਾਈਚਾਰੇ ਲਈ ਸਿੱਖ ਧਰਮ ਮੁਤਾਬਕ ਸੰਸਕਾਰ ਦੀਆਂ ਸੇਵਾਵਾਂ ਲਈ ਇਕ ਗਾਈਡ ਵਜੋਂ ਖਾਸ ਤੌਰ `ਤੇ ਤਿਆਰ ਕੀਤੀ ਹੈ। ਸਾਡਾ ਟੀਚਾ ਉਹ ਹਰ ਚੀਜ਼ ਕਰਨਾ ਹੈ ਜਿਹੜੀ ਅਸੀਂ ਤੁਹਾਡੇ ਪਿਆਰੇ ਦਾ ਸਤਿਕਾਰ ਕਰਨ ਵਿਚ ਤੁਹਾਡੀ ਮਦਦ ਲਈ ਕਰ ਸਕਦੇ ਹਾਂ।


Joanne
 
Joanne
Joanne Bonk
ਤਹਿ ਦਿਲੋਂ, ਜੋਐਨ ਬੌਂਕ

Springfield Funeral Home
ਸਪਰਿੰਗਫੀਲਡ ਫਿਊਨਰਲ ਹੋਮ

 

 

Return to Main Menu

 

Disclaimer: Every effort has been made to ensure the information in these pages is accurate and in accordance with Sikh traditions. Please defer to Sikh Temple Priest if there is a discrepancy of information contained in these pages. We would appreciate being notified of any errors or omissions. We would appreciate to be notified of any errors, whether liturgical or grammatical in nature.

ਦਾਅਵੇ ਦਾ ਤਿਆਗ: ਇਹ ਪੱਕਾ ਕਰਨ ਲਈ ਹਰ ਯਤਨ ਕੀਤਾ ਗਿਆ ਹੈ ਕਿ ਇਨ੍ਹਾਂ ਸਫਿਆਂ ਉਪਰਲੀ ਜਾਣਕਾਰੀ ਸਹੀ ਅਤੇ ਸਿੱਖ ਰਵਾਇਤਾਂ ਮੁਤਾਬਕ ਹੋਵੇ। ਕਿਰਪਾ ਕਰਕੇ ਇਨ੍ਹਾਂ ਸਫਿਆਂ ਵਿਚਲੀ ਜਾਣਕਾਰੀ ਵਿਚ ਜੇ ਕੋਈ ਫਰਕ ਹੋਵੇ ਤਾਂ ਕਿਰਪਾ ਕਰਕੇ ਗੁਰਦਵਾਰੇ ਦੇ ਭਾਈ ਜੀ ਨਾਲ ਗੱਲ ਕਰੋ। ਕਿਸੇ ਗਲਤੀ ਜਾਂ ਭੁੱਲ ਬਾਰੇ ਸਾਨੂੰ ਦੱਸਣ `ਤੇ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ।

Please send any such notices to contact@springfieldfuneralhome.com.

ਕਿਸੇ ਸਵਾਲ, ਗਲਤੀਆਂ ਜਾਂ ਭੁੱਲਾਂ ਬਾਰੇ ਸਾਡੇ ਨਾਲ ਸੰਪਰਕ ਕਰਨ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ। contact@springfieldfuneralhome.com.