Return to Main Menu

 

Merchandise

ਸਮਾਨ – ਬਕਸਾ, ਕਲਸ

At Springfield Funeral Home we provide a comprehensive selection of funeral product offerings. We have assembled a wide variety of ways to honor your loved one. Whether you're in need of a cremation casket, a cremation urn, a travel urn, or personalized keepsake items, we have a variety of products from which to choose.

ਸਪਰਿੰਗਫੀਲਡ ਫਿਊਨਰਲ ਹੋਮ ਵਿਖੇ ਸਾਡੇ ਕੋਲ ਸੰਸਕਾਰ ਲਈ ਵਸਤਾਂ ਦੀ ਇਕ ਵੱਡੀ ਚੋਣ ਹੈ। ਤੁਹਾਡੇ ਪਿਆਰੇ ਦਾ ਸਤਿਕਾਰ ਕਰਨ ਲਈ ਸਾਡੇ ਕੋਲ ਵੱਖ ਵੱਖ ਤਰੀਕੇ ਹਨ। ਭਾਵੇਂ ਤੁਹਾਡੀ ਲੋੜ ਸੰਸਕਾਰ ਲਈ ਬਕਸਾ, ਅਸਥੀਆਂ ਲਈ ਕਲਸ, ਸਫ਼ਰ ਲਈ ਕਲਸ ਜਾਂ ਨਿੱਜੀ ਚੀਜ਼ਾਂ ਨੂੰ ਸਾਂਭਣਾ ਹੋਵੇ, ਸਾਡੇ ਕੋਲ ਤੁਹਾਡੇ ਚੁਣਨ ਲਈ ਵੱਖ ਵੱਖ ਵਸਤਾਂ ਹਨ।  

Urns
ਕਲਸ

Enviro
Enviro Natural Urn
ਵਾਤਾਵਰਣ ਲਈ ਕੁਦਰਤੀ ਕਲਸ


 

Travel Urns
ਸਫ਼ਰ ਲਈ ਕਲਸ

Pacific
Scattering Tube (Selection On Display)
ਖਿੰਡਾਉਣ ਲਈ ਟਿਊਬ (ਡਿਸਪਲੇਅ `ਤੇ ਸਲੈਕਸ਼ਨ)


 

 

Cremation Caskets
ਸੰਸਕਾਰ ਲਈ ਬਕਸਾ

Allendale

Ruby Poplar
ਰ ਬੀ ਪਾਪ ਲਰ ਡਾਲਰ

Supplier: Imperial
ਸਪਲਾਇਰ: ਇਮਪੀਰੀਅਲ
 
Canadian Poplar Medium Red Satin Finish White Interior HW5900 ON DISPLAY IN SELECTION ROOM
ਕੈਨੇਡੀਅਨ ਪਾਪ ਲਰ ਮੀਡੀਅਮ ਰੈੈੱਡ ਸਾਸਟਨ ਸਫਸਨਸ਼ ਵਾਈਟ ਇਨਟੀਰੀਅਰ HW5900 ਸਲੈਕਸ਼ਨ ਰ ਮ ਸਵਚ ਸਡਸਪਲੇਅ `ਤੇ


 

 

Springfield Funeral Home has a wide selection of caskets and urns in our display room. 

ਸਪਰਿੰਗਫੀਲਡ ਫਿਊਨਰਲ ਹੋਮ ਕੋਲ ਸਾਡੇ ਡਿਸਪਲੇਅ ਰੂਮ ਵਿਚ ਬਕਸਿਆਂ ਅਤੇ ਕਲਸਾਂ ਦੀ ਵੱਡੀ ਚੋਣ ਹੈ।

 

Return to Main Menu

 

Disclaimer: Every effort has been made to ensure the information in these pages is accurate and in accordance with Sikh traditions. Please defer to Sikh Temple Priest if there is a discrepancy of information contained in these pages. We would appreciate being notified of any errors or omissions. We would appreciate to be notified of any errors, whether liturgical or grammatical in nature.

ਦਾਅਵੇ ਦਾ ਤਿਆਗ: ਇਹ ਪੱਕਾ ਕਰਨ ਲਈ ਹਰ ਯਤਨ ਕੀਤਾ ਗਿਆ ਹੈ ਕਿ ਇਨ੍ਹਾਂ ਸਫਿਆਂ ਉਪਰਲੀ ਜਾਣਕਾਰੀ ਸਹੀ ਅਤੇ ਸਿੱਖ ਰਵਾਇਤਾਂ ਮੁਤਾਬਕ ਹੋਵੇ। ਕਿਰਪਾ ਕਰਕੇ ਇਨ੍ਹਾਂ ਸਫਿਆਂ ਵਿਚਲੀ ਜਾਣਕਾਰੀ ਵਿਚ ਜੇ ਕੋਈ ਫਰਕ ਹੋਵੇ ਤਾਂ ਕਿਰਪਾ ਕਰਕੇ ਗੁਰਦਵਾਰੇ ਦੇ ਭਾਈ ਜੀ ਨਾਲ ਗੱਲ ਕਰੋ। ਕਿਸੇ ਗਲਤੀ ਜਾਂ ਭੁੱਲ ਬਾਰੇ ਸਾਨੂੰ ਦੱਸਣ `ਤੇ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ।

Please send any such notices to contact@springfieldfuneralhome.com.

ਕਿਸੇ ਸਵਾਲ, ਗਲਤੀਆਂ ਜਾਂ ਭੁੱਲਾਂ ਬਾਰੇ ਸਾਡੇ ਨਾਲ ਸੰਪਰਕ ਕਰਨ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ। contact@springfieldfuneralhome.com.